ਗੱਲਬਾਤ ਸ਼ੁਰੂ ਕਰਨ ਵਾਲੀ ਗਤੀਵਿਧੀ

ਮਾਪਿਆਂ ਲਈ ਸਵਾਲ ਅਤੇ ਸੁਝਾਅ ਜੋ ਉਹ ਆਪਣੇ ਬੱਚਿਆਂ ਨਾਲ ਪਹਿਲੀ ਵਾਰ ਕਰੀਅਰ ਬਾਰੇ ਗੱਲਬਾਤ ਕਰਦੇ ਸਮੇਂ ਵਰਤ ਸਕਦੇ ਹਨ।